Go Back

Criminal Procedure Code

Section No Heading View
2ਵਿਆਖਿਆ
36ਪੁਲਿਸ ਦੇ ਆਲ੍ਹਾ ਅਫ਼ਸਰਾਂ ਦੀਆਂ ਪਾਵਰਾਂ
37ਆਮ ਪਬਲਿਕ ਕਦੋਂ ਮੈਜਿਸਟ੍ਰੇਟ ਅਤੇ ਪੁਲਿਸ ਦੀ ਸਹਾਇਤਾ ਕਰੇਗੀ
41ਪੁਲਿਸ ਬਿਨਾਂ ਵਾਰੰਟ ਤੋ ਕਦੋਂ ਕਦੋਂ ਗ੍ਰਿਫ਼ਤਾਰ ਕਰ ਸਕਦੀ ਹੈ
41 Aਪੁਲਿਸ ਅਫ਼ਸਰ ਦੇ ਸਾਹਮਣੇ ਹਾਜ਼ਰ ਹੋਣ ਲਈ ਸੂਚਨਾ ਸਬੰਧੀ
41 Bਗ੍ਰਿਫ਼ਤਾਰੀ ਕਰਨ ਦਾ ਤਰੀਕਾ ਅਤੇ ਗ੍ਰਿਫ਼ਤਾਰ ਕਰਨ ਵਾਲੇ ਅਫ਼ਸਰ ਦੇ ਕਰਤੱਵ
41 Cਜ਼ਿਲ੍ਹੇ ਵਿੱਚ ਕੰਟਰੋਲ ਰੂਮ
41 Dਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪੁੱਛਗਿੱਛ ਦੌਰਾਨ ਵਿਅਕਤੀ ਨੂੰ ਆਪਣੀ ਪਸੰਦ ਦੇ ਵਕੀਲ ਨੂੰ ਮਿਲਣ ਦਾ ਅਧਿਕਾਰ
42ਨਾਮ ਅਤੇ ਆਪਣਾ ਰਹਿਣ ਦਾ ਪਤਾ ਨਾਂ ਦੱਸਣ ਜਾਂ ਇਨਕਾਰ ਕਰਨ ਤੇ ਗ੍ਰਿਫ਼ਤਾਰੀ
47ਉਸ ਥਾਂ ਦੀ ਤਲਾਸ਼ੀ ਜਿਸ ਵਿੱਚ ਕਿ ਅਜਿਹਾ ਵਿਅਕਤੀ ਦਾਖਲ ਹੋਇਆ ਹੋਵੇ ਜਿਸ ਦੀ ਕਿ ਗ੍ਰਿਫ਼ਤਾਰੀ ਕੀਤੀ ਜਾਣੀ ਹੈ
61ਸੰਮਨ ਦਾ form
62ਸੰਮਨ ਦੀ ਤਾਮੀਲ ਕਿਵੇਂ ਕੀਤੀ ਜਾਵੇਗੀ
63ਨਿਗਮ ਬਾਡੀਆਂ ਅਤੇ ਸੁਸਾਇਟੀਆਂ ਤੇ ਸੰਮਨ ਦੀ ਤਾਮੀਲ ਕਿਵੇਂ ਕੀਤੀ ਜਾਵੇਗੀ
64ਜਦੋਂ ਸੰਮਨ ਰਾਹੀਂ ਬੁਲਾਇਆ ਗਿਆ ਵਿਅਕਤੀ ਮਿਲ ਨਹੀਂ ਰਿਹਾ ਉਦੋਂ ਤਾਮੀਲ ਬਾਰੇ
65ਜ਼ਾਬਤਾ ਜਦੋਂ ਕਿ ਪਹਿਲਾਂ ਉਪਬੰਧ ਤਰੀਕਿਆਂ ਅਨੁਸਾਰ ਸੰਮਨ ਦੀ ਤਾਮੀਲ ਨਾਂ ਕੀਤੀ ਜਾ ਸਕੇ
66ਲੋਕ ਸੇਵਕ ਦਾ ਜਾਰੀ ਹੋਏ ਸੰਮਨ ਦੀ ਤਾਮੀਲ
67ਜੂਰੀਸਡੀਕਸ਼ਨ (ਹੱਦ) ਤੋ ਬਾਹਰ ਸੰਮਨ ਦੀ ਤਾਮੀਲ
68ਅਜਿਹੇ ਮਾਮਲਿਆਂ ਵਿੱਚ ਜਦੋਂ ਤਾਮੀਲ ਕਰਨ ਵਾਲਾ ਅਫ਼ਸਰ ਹਾਜ਼ਰ ਨਾਂ ਹੋਵੇ , ਤਾਂ ਤਾਮੀਲ ਦਾ ਸਬੂਤ
69ਡਾਕ ਦੁਆਰਾ ਸੰਮਨ ਦੀ ਤਾਮੀਲ
70ਗ੍ਰਿਫ਼ਤਾਰੀ ਦੇ ਵਾਰੰਟ ਦਾ ਫਾਰਮ ਅਤੇ ਮੁਨਿਆਦ
82ਫ਼ਰਾਰ ਹੋਏ ਵਿਅਕਤੀ ਲਈ ਘੋਸ਼ਣਾ
83ਫ਼ਰਾਰ ਵਿਅਕਤੀ ਦੀ ਜਾਇਦਾਦ ਦੀ ਕੁਰਕੀ
100ਬੰਦ ਥਾਂ ਦਾ ਇੰਚਾਰਜ ਵਿਅਕਤੀ ਉਸ ਥਾਂ ਦੀ ਤਲਾਸ਼ੀ ਲੈਣ ਦੇਵੇਗਾ
106ਸ਼ਾਂਤੀ ਕਾਇਮ ਰੱਖਣ ਲਈ ਸਕਿਉਰਿਟੀ ਜਦ ਦੋਸ਼ ਸਿੱਧ ਹੋਣ ਜਾਣ
107ਹੋਰ ਹਾਲਤਾਂ ਵਿੱਚ ਸ਼ਾਂਤੀ ਕਾਇਮ ਰੱਖਣ ਲਈ ਸਕਿਉਰਿਟੀ
108ਰਾਜ ਧਰੋਹ ਦੀਆਂ ਗੱਲਾਂ ਫੈਲਾਉਣ ਵਾਲੇ ਵਿਅਕਤੀਆਂ ਤੋ ਨੇਕ ਚੱਲਣੀ ਲਈ ਸਕਿਉਰਿਟੀ
109ਸ਼ੱਕੀ ਵਿਅਕਤੀਆਂ ਤੋ ਨੇਕ ਚੱਲਣੀ ਲਈ ਸਕਿਉਰਿਟੀ
110ਅਪਰਾਧ ਕਰਨ ਦੇ ਆਦੀ ਅਪਰਾਧੀਆਂ ਤੋ ਨੇਕ ਚੱਲਣੀ ਲਈ ਸਕਿਉਰਿਟੀ
129ਫੋਰਸ ਦੀ ਵਰਤੋ ਕਰਦੇ ਹੋਏ ਇਕੱਠ ਨੂੰ ਖਿੰਡਾਉਣਾ
144ਪਰੇਸ਼ਾਨੀ ਜਾਂ ਖ਼ਤਰੇ ਦੇ ਤੁਰੰਤ ਮਾਮਲਿਆਂ ਵਿੱਚ ਆਦੇਸ਼ ਜਾਰੀ ਕਰਨ ਦੀ ਪਾਵਰ
144 Aਹਥਿਆਰਾਂ ਦੇ ਪ੍ਰਦਰਸ਼ਨ ਜਾਂ ਸਿਖਲਾਈ ਤੇ ਰੋਕ
151ਪੁਲਿਸ ਦੁਆਰਾ ਹੱਥ ਪਾਉਣ ਯੋਗ ਅਪਰਾਧਾਂ ਦਾ ਕੀਤਾ ਜਾਣਾ ਰੋਕੇ ਜਾਣ ਲਈ ਗ੍ਰਿਫ਼ਤਾਰੀ
154ਐਫ.ਆਈ.ਆਰ. (ਪੁਲਿਸ ਦੁਆਰਾ ਹੱਥ ਪਾਉਣ ਯੋਗ ਅਪਰਾਧ ਦੀ ਸੂਚਨਾਂ)
155ਪੁਲਿਸ ਦੁਆਰਾ ਹੱਥ ਨਾਂ ਪਾਉਣ ਯੋਗ ਅਪਰਾਧਾਂ ਬਾਰੇ ਸੂਚਨਾ ਅਤੇ ਇਹਨਾਂ ਮਾਮਲਿਆਂ ਦੀ ਤਫ਼ਤੀਸ਼
156ਪੁਲਿਸ ਦੁਆਰਾ ਹੱਥ ਪਾਉਣ ਯੋਗ ਮਾਮਲੇ ਦੀ ਤਫ਼ਤੀਸ਼ ਕਰਨ ਦੀ ਪੁਲਿਸ ਅਫ਼ਸਰ ਦੀ ਪਾਵਰ
157ਤਫ਼ਤੀਸ਼ ਕਰਨ ਦਾ ਤਰੀਕਾ
158ਰਿਪੋਰਟ ਕਿਵੇਂ ਦਿੱਤੀ ਜਾਵੇਗੀ
159ਤਫ਼ਤੀਸ਼ ਜਾਂ ਮੁਢਲੀ ਜਾਂਚ ਕਰਨ ਦੀ ਪਾਵਰ
160ਗਵਾਹਾਂ ਨੂੰ ਬੁਲਾਉਣ ਦੀ ਪੁਲਿਸ ਅਫ਼ਸਰ ਦੀ ਪਾਵਰ
161ਪੁਲਿਸ ਅਫ਼ਸਰ ਦੁਆਰਾ ਗਵਾਹਾਂ ਦੀ ਪਰੀਖਿਆ ਲੈਣੀ ਜਾਂ ਬਿਆਨ ਲਿਖਣੇ
162ਪੁਲਿਸ ਨੂੰ ਦਿੱਤੇ ਗਏ ਬਿਆਨਾਂ ਤੇ ਸਾਈਨ ਨਹੀਂ ਹੋਣਗੇ
163ਕਿਸੇ ਪ੍ਰੇਰਨਾ ਦੀ ਪੇਸ਼ਕਸ਼ ਨਾਂ ਕੀਤੇ ਜਾਣਾ
164ਇਕਬਾਲ ਅਤੇ ਬਿਆਨ ਕਲਮਬੰਦ ਕਰਨਾ
164 Aਬਲਾਤਕਾਰ ਤੋ ਪੀੜਤ ਦੀ ਸਰੀਰਕ ਜਾਂਚ
165ਪੁਲਿਸ ਅਫ਼ਸਰ ਵੱਲੋਂ ਤਲਾਸ਼ੀ
166ਜਦੋਂ ਪੁਲਿਸ ਥਾਣੇ ਦਾ ਇੰਚਾਰਜ ਅਫ਼ਸਰ - ਨੂੰ ਤਲਾਸ਼ੀ ਵਾਰੰਟ ਜਾਰੀ ਕਰਨ ਲਈ ਕਿਸੇ ਹੋਰ ਦੀ ਲੋੜ ਹੋ ਸਕਦੀ ਹੈ
166 Aਭਾਰਤ ਤੋ ਬਾਹਰ ਕਿਸੇ ਸਥਾਨ ਜਾਂ ਦੇਸ਼ ਵਿੱਚ ਤਫ਼ਤੀਸ਼ ਦੇ ਲਈ ਸ਼ਕਤੀ ਰੱਖਣ ਵਾਲੀ ਅਥਾਰਿਟੀ ਨੂੰ ਲੈਟਰ ਆਫ਼ ਰਿਕਵੈਸਟ
166 Bਭਾਰਤ ਤੋ ਬਾਹਰ ਕਿਸੇ ਸਥਾਨ ਜਾਂ ਦੇਸ਼ ਵੱਲੋਂ ਭਾਰਤ ਵਿੱਚ ਤਫ਼ਤੀਸ਼ ਦੇ ਲਈ ਕਿਸੇ ਅਦਾਲਤ ਨੂੰ ਅਥਾਰਿਟੀ ਨੂੰ ਲੈਟਰ ਆਫ਼ ਰਿਕਵੈਸਟ
167ਜ਼ਾਬਤਾ ਜਦੋਂ ਕਿ ਚੌਵੀ ਘੰਟੇ ਦੇ ਅੰਦਰ ਅੰਦਰ ਤਫ਼ਤੀਸ਼ ਮੁਕੰਮਲ ਨਹੀਂ ਕੀਤੀ ਜਾ ਸਕਦੀ ਹੋਵੇ
168ਅਧੀਨ ਪੁਲਿਸ ਅਫ਼ਸਰ ਵੱਲੋਂ ਤਫ਼ਤੀਸ਼ ਦੀ ਰਿਪੋਰਟ
169ਸ਼ਹਾਦਤ ਕਾਫ਼ੀ ਨਾਂ ਹੋਣ ਸਮੇਂ ਦੋਸ਼ੀ (ਮੁਲਜਮ) ਨੂੰ ਰਿਹਾਅ ਕੀਤਾ ਜਾਣਾ
170ਜਦੋਂ ਸ਼ਹਾਦਤ ਕਾਫ਼ੀ ਹੋਵੇ ਉਦੋਂ ਮਾਮਲਿਆਂ ਦਾ ਮੈਜਿਸਟ੍ਰੇਟ ਪਾਸ ਭੇਜਿਆ ਜਾਣਾ
171ਸ਼ਿਕਾਇਤਕਰਤਾ ਅਤੇ ਗਵਾਹਾਂ ਨੂੰ ਪੁਲਿਸ ਅਫ਼ਸਰ ਦੇ ਨਾਲ ਜਾਣ ਦੀ ਲੋੜ ਨਹੀਂ ਹੈ ਅਤੇ ਨਾਂ ਹੀ ਉਹਨਾਂ ਨੂੰ ਰੋਕਿਆ ਜਾਣਾ
172ਤਫ਼ਤੀਸ਼ ਵਿੱਚ ਕੀਤੀਆਂ ਗਈਆਂ ਕਾਰਵਾਈਆਂ ਦੀ ਡਾਇਰੀ (ਕੇਸ ਡਾਇਰੀਆਂ)
173ਤਫ਼ਤੀਸ਼ ਮੁਕੰਮਲ ਹੋਣ ਤੇ ਪੁਲਿਸ ਅਫ਼ਸਰ ਦੀ ਰਿਪੋਰਟ
174ਆਤਮ ਹੱਤਿਆ ਆਦਿ ਦੌਰਾਨ ਪੁਲਿਸ ਦਾ ਜਾਂਚ ਕਰਨਾ ਅਤੇ ਰਿਪੋਰਟ ਦੇਣਾ
175ਵਿਅਕਤੀਆਂ ਨੂੰ ਤਲਬ ਕਰਨ ਦੀ ਪਾਵਰ
176ਮੌਤ ਹੋ ਜਾਣ ਦੇ ਕਾਰਨਾਂ ਦੀ ਮੈਜਿਸਟ੍ਰੇਟ ਵੱਲੋਂ ਜਾਂਚ