Go Back
Criminal Procedure Code
Section : 109
Security for good behaviour from suspected persons.
ਸ਼ੱਕੀ ਵਿਅਕਤੀਆਂ ਤੋ ਨੇਕ ਚੱਲਣੀ ਲਈ ਸਕਿਉਰਿਟੀ
Security for good behaviour from suspected persons.
ਸ਼ੱਕੀ ਵਿਅਕਤੀਆਂ ਤੋ ਨੇਕ ਚੱਲਣੀ ਲਈ ਸਕਿਉਰਿਟੀ
ਜਦੋਂ ਕਿਸੇ ਕਾਰਜਪਾਲਿਕਾ ਮੈਜਿਸਟਰੇਟ (Executive Magistrate) ਨੂੰ ਇਤਲਾਹ ਮਿਲਦੀ ਹੈ ਕਿ ਕੋਈ ਵਿਅਕਤੀ ਉਸ ਦੇ ਸਥਾਨਕ ਅਧਿਕਾਰ ਖੇਤਰ ਦੇ ਅੰਦਰ ਆਪਣੀ ਮੌਜੂਦਗੀ ਲੁਕਾਉਣ ਲਈ ਸਾਵਧਾਨੀ ਵਰਤ ਰਿਹਾ ਹੈ ਅਤੇ ਇਹ ਵਿਸ਼ਵਾਸ ਕੀਤਾ ਜਾ ਸਕਦਾ ਹੈ ਕਿ ਉਹ ਪੁਲਿਸ ਦੁਆਰਾ ਹੱਥ ਪਾਉਣ ਯੋਗ ਕੋਈ ਅਪਰਾਧ ਕਰਨ ਦੇ ਇਰਾਦੇ ਨਾਲ ਇਸ ਤਰ੍ਹਾਂ ਕਰ ਰਿਹਾ ਹੈ, ਤਾਂ ਉਹ ਮੈਜਿਸਟਰੇਟ ਅਜਿਹੇ ਵਿਅਕਤੀ ਤੋਂ ਇਸ ਤੋ ਬਾਅਦ ਪ੍ਰਦਾਨ ਕੀਤੇ ਗਏ ਤਰੀਕੇ ਅਨੁਸਾਰ , ਕਾਰਨ ਦੱਸਣ ਲਈ ਕਹੇਗਾ ਕਿ ਉਸ ਨੂੰ ਆਪਣੇ good behaviour ਲਈ ਜਿਸ ਦੀ ਕਿ ਮਿਆਦ 1 ਸਾਲ ਤੋਂ ਵਧ ਨਹੀਂ ਲਈ ਨਾਂ ਹੋਵੇ ਜਾਂ ਜਿੰਨੀ ਅਦਾਲਤ ਠੀਕ ਸਮਝੇ, sureties ਸਹਿਤ ਜਾਂ ਰਹਿਤ,ਬਾਂਡ ਭਰਨ ਲਈ ਹੁਕਮ ਕਿਉਂ ਨਾਂ ਜਾਰੀ ਕੀਤੇ ਜਾਣ।
OLD SECTION DETAIL
No old sections available.