Go Back
Criminal Procedure Code
Section : 36
Powers of superior officers of police
ਪੁਲਿਸ ਦੇ ਆਲ੍ਹਾ ਅਫ਼ਸਰਾਂ ਦੀਆਂ ਪਾਵਰਾਂ
Powers of superior officers of police
ਪੁਲਿਸ ਦੇ ਆਲ੍ਹਾ ਅਫ਼ਸਰਾਂ ਦੀਆਂ ਪਾਵਰਾਂ
ਥਾਣੇ ਦੇ ਇੰਚਾਰਜ ਅਫ਼ਸਰ ਤੋ ਸੀਨੀਅਰ ਰੈਂਕ ਦੇ ਪੁਲਿਸ ਅਫ਼ਸਰ, ਉਸ ਸਾਰੇ ਸਥਾਨਕ ਖੇਤਰ ਵਿੱਚ ਜਿਸ ਵਿੱਚ ਉਹ ਨਿਯੁਕਤ ਕੀਤੇ ਗਏ ਹਨ, ਉਨ੍ਹਾਂ ਸ਼ਕਤੀਆਂ ਦੀ ਵਰਤੋ ਕਰ ਸਕਦੇ ਹਨ ਜਿਨ੍ਹਾਂ ਦੀ ਵਰਤੋਂ ਆਪਣੇ ਥਾਣੇ ਦੀਆਂ ਹੱਦਾਂ ਦੇ ਅੰਦਰ ਅਜਿਹੇ ਅਫ਼ਸਰ ਵੱਲੋਂ ਕੀਤੀ ਜਾ ਸਕਦੀ ਹੈ
OLD SECTION DETAIL
No old sections available.