Go Back

Criminal Procedure Code

Section : 37

Public when to assist Magistrates and police

ਆਮ ਪਬਲਿਕ ਕਦੋਂ ਮੈਜਿਸਟ੍ਰੇਟ ਅਤੇ ਪੁਲਿਸ ਦੀ ਸਹਾਇਤਾ ਕਰੇਗੀ

ਹਰੇਕ ਵਿਅਕਤੀ ਅਜਿਹੇ ਮੈਜਿਸਟਰੇਟ ਜਾਂ ਪੁਲਿਸ ਅਫ਼ਸਰ ਦੀ ਸਹਾਇਤਾ ਕਰਨ ਲਈ ਪਾਬੰਦ ਹੈ ਜਿਸ ਦੀ ਉਸ ਨੇ ਜਾਇਜ਼ ਤੋਰ ਤੇ ਮੰਗ ਕੀਤੀ ਹੈ — (a) ਕਿਸੇ ਹੋਰ ਵਿਅਕਤੀ ਨੂੰ ਫੜਨ ਜਾਂ ਭੱਜਣ ਤੋ ਰੋਕਣ ਵਿੱਚ ਜਿਸ ਨੂੰ ਮੈਜਿਸਟ੍ਰੇਟ ਜਾਂ ਪੁਲਿਸ ਅਧਿਕਾਰੀ ਨੂੰ ਗ੍ਰਿਫਤਾਰ ਕਰਨ ਦਾ ਅਧਿਕਾਰ ਹੈ, or (b) ਸ਼ਾਂਤੀ ਭੰਗ ਹੋਣ ਤੋ ਰੋਕਣ ਲਈ ਜਾਂ ਦਬਾਉਣ ਲਈ ; or (c) ਕਿਸੇ ਰੇਲਵੇ, ਨਹਿਰ, ਟੈਲੀਗ੍ਰਾਫ਼ ਜਾਂ ਪਬਲਿਕ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਉਣ ਤੋ ਰੋਕਣ ਦੇ ਲਈ .



OLD SECTION DETAIL

No old sections available.