Go Back
Criminal Procedure Code
Section : 64
Service when persons summoned cannot be found
ਜਦੋਂ ਸੰਮਨ ਰਾਹੀਂ ਬੁਲਾਇਆ ਗਿਆ ਵਿਅਕਤੀ ਮਿਲ ਨਹੀਂ ਰਿਹਾ ਉਦੋਂ ਤਾਮੀਲ ਬਾਰੇ
Service when persons summoned cannot be found
ਜਦੋਂ ਸੰਮਨ ਰਾਹੀਂ ਬੁਲਾਇਆ ਗਿਆ ਵਿਅਕਤੀ ਮਿਲ ਨਹੀਂ ਰਿਹਾ ਉਦੋਂ ਤਾਮੀਲ ਬਾਰੇ
ਜਦੋਂ ਬੁਲਾਇਆ ਗਿਆ ਵਿਅਕਤੀ, ਕਾਫ਼ੀ ਕੋਸ਼ਸ਼ ਤੋਂ ਬਾਅਦ ਵੀ ਨਾ ਲੱਭੇ ਤਾਂ ਉੱਥੇ ਸੰਮਨ ਨੋਟ ਕਰਾਉਣ ਲਈ ਸੰਮਨ ਦੀਆਂ ਦੋ ਪਰਤਾਂ ਵਿੱਚ ਇਕ ਪਰਤ ਉਸ ਦੇ ਪਰਿਵਾਰ ਵਿੱਚ ਉਸ ਨਾਲ ਰਹਿਣ ਵਾਲੇ ਕਿਸੇ ਬਾਲਗ, ਪੁਰਸ਼ ਮੈਂਬਰ ਕੋਲ ਉਸ ਵਿਅਕਤੀ ਲਈ ਛੱਡ ਦਿੱਤੀ ਜਾਵੇਗੀ ਅਤੇ ਜਿਸ ਪਾਸ ਸੰਮਨ ਛੱਡਿਆ ਜਾਂਦਾ ਹੈ ਤਾਂ ਨੋਟ ਕਰਾਉਣ ਵਾਲਾ ਅਫ਼ਸਰ ਲੋੜ ਹੋਵੇ ਤਾਂ ਸੰਮਨ ਦੀ ਦੂਜੀ ਪਰਤ ਦੇ ਪਿਛਲੇ ਪਾਸੇ ਰਸੀਦ ਵਜੋਂ ਉਸ ਦੇ ਸਾਈਨ ਕਰਵਾ ਲਵੇਗਾ। ਵਿਆਖਿਆ- ਇਸ ਧਾਰਾ ਦੇ ਅਰਥ ਵਿੱਚ ਸੇਵਕ (ਨੌਕਰ ) ਪਰਿਵਾਰ ਦਾ ਮੈਂਬਰ ਨਹੀਂ ਹੈ।
OLD SECTION DETAIL
No old sections available.