Go Back

Criminal Procedure Code

Section : 41 B

Procedure of arrest and duties of officer making arrest

ਗ੍ਰਿਫ਼ਤਾਰੀ ਕਰਨ ਦਾ ਤਰੀਕਾ ਅਤੇ ਗ੍ਰਿਫ਼ਤਾਰ ਕਰਨ ਵਾਲੇ ਅਫ਼ਸਰ ਦੇ ਕਰਤੱਵ

ਹਰੇਕ ਪੁਲਿਸ ਅਧਿਕਾਰੀ ਗ੍ਰਿਫ਼ਤਾਰੀ ਕਰਦੇ ਸਮੇਂ — (a) ਆਪਣੇ ਨਾਮ ਦੀ ਸਹੀ, ਨਜ਼ਰ ਆਉਣ ਵਾਲੀ ਅਤੇ ਸਪਸ਼ਟ ਪਛਾਣ ਵਾਲੀ ਵਰਦੀ ਪਹਿਨੇਗਾ , ਜੋ ਅਸਾਨੀ ਨਾਲ ਉਸ ਦੀ ਪਛਾਣ ਹੋ ਸਕੇ; (b) ਗ੍ਰਿਫ਼ਤਾਰੀ ਦਾ ਇਕ ਮੀਮੋ ਤਿਆਰ ਕਰੇਗਾ ਜਿਹੜਾ — (i) ਘੱਟ ਤੋਂ ਘੱਟ ਇਕ ਗਵਾਹ ਦੁਆਰਾ ਜੋ ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਦੇ ਪਰਿਵਾਰ ਦਾ ਮੈਂਬਰ ਹੋਵੇ ਜਾਂ ਉਸ ਖੇਤਰ ਦਾ ਸਤਿਕਾਰ ਯੋਗ ਮੈਂਬਰ ਹੋਵੇ ਜਿੱਥੇ ਗ੍ਰਿਫ਼ਤਾਰੀ ਕੀਤੀ ਗਈ ਹੈ, ਵੱਲੋਂ ਤਸਦੀਕ ਕੀਤਾ ਜਾਵੇਗਾ; (ii) ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਵੱਲੋਂ ਸਾਈਨ ਕੀਤੇ ਜਾਣਗੇ, ਅਤੇ (c) ਜਦੋਂ ਤਕ ਮੀਮੋ ਉਸ ਦੇ ਪਰਿਵਾਰ ਦੇ ਕਿਸੇ ਮੈਂਬਰ ਦੁਆਰਾ ਤਸਦੀਕ ਨਹੀਂ ਕੀਤਾ ਜਾਂਦਾ, ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਨੂੰ ਇਹ ਸੂਚਨਾ ਦਿੱਤੀ ਜਾਵੇਗੀ ਕਿ ਉਸ ਨੂੰ ਅਧਿਕਾਰ ਹੈ ਕਿ ਉਹ ਕਿਸੇ ਰਿਸ਼ਤੇਦਾਰ ਜਾਂ ਦੋਸਤ ਨੂੰ ਜਿਸ ਦਾ ਉਹ ਨਾਮ ਲਵੇ, ਉਸ ਦੀ ਗ੍ਰਿਫ਼ਤਾਰੀ ਦੀ ਸੂਚਨਾ ਦਿੱਤੀ ਜਾ ਸਕਦੀ ਹੈ।



OLD SECTION DETAIL

No old sections available.