Go Back

Criminal Procedure Code

Section : 151

Arrest to prevent the commission of cognizable offences

ਪੁਲਿਸ ਦੁਆਰਾ ਹੱਥ ਪਾਉਣ ਯੋਗ ਅਪਰਾਧਾਂ ਦਾ ਕੀਤਾ ਜਾਣਾ ਰੋਕੇ ਜਾਣ ਲਈ ਗ੍ਰਿਫ਼ਤਾਰੀ

(1) ਜੇਕਰ ਕਿਸੇ ਪੁਲਿਸ ਅਫ਼ਸਰ ਨੂੰ ਪੁਲਿਸ ਦੁਆਰਾ ਹੱਥ-ਪਾਉਣ ਯੋਗ ਕਿਸੇ ਅਪਰਾਧ ਨੂੰ ਕਰਨ ਦੇ ਮਨਸੂਬਿਆਂ ਬਾਰੇ ਪਤਾ ਲਗ ਜਾਵੇ, ਤਾਂ ਅਜਿਹਾ ਪੁਲਿਸ ਅਫ਼ਸਰ ਅਜਿਹਾ ਮਨਸੂਬਾ ਬਣਾਉਣ ਵਾਲੇ ਵਿਅਕਤੀ ਨੂੰ ਮੈਜਿਸਟਰੇਟ ਦੇ ਹੁਕਮ ਤੋਂ ਬਿਨਾਂ ਅਤੇ ਵਰੰਟ ਤੋਂ ਬਿਨਾਂ ਗ੍ਰਿਫ਼ਤਾਰ ਕਰ ਸਕਦਾ ਹੈ, ਜੇ ਪੁਲਿਸ ਅਫ਼ਸਰ ਨੂੰ ਇਹ ਲੱਗੇ ਕਿ ਅਪਰਾਧ ਕਰਨ ਨੂੰ ਕਿਸੇ ਹੋਰ ਕਿਸੇ ਤਰੀਕੇ ਨਾਲ ਨਹੀਂ ਰੋਕਿਆ ਜਾ ਸਕਦਾ। (2) ਉਪ-ਧਾਰਾ(1)ਅਧੀਨ ਗ੍ਰਿਫ਼ਤਾਰ ਕੀਤੇ ਗਏ ਕਿਸੇ ਵਿਅਕਤੀ ਨੂੰ ਗ੍ਰਿਫ਼ਤਾਰੀ ਸਮੇਂ ਤੋਂ 24 ਘੰਟੇ ਤੋਂ ਵੱਧ ਸਮੇਂ ਲਈ ਹਿਰਾਸਤ ਵਿੱਚ ਨਜ਼ਰਬੰਦ ਨਹੀਂ ਰੱਖਿਆ ਜਾਵੇਗਾ ਜਦ ਤੱਕ ਕਿ ਉਸ ਦੀ ਹੋਰ ਨਜ਼ਰਬੰਦੀ ਦੀ ਜ਼ਰੂਰਤ ਹੈ ਅਤੇ ਜ਼ਾਬਤਾ ਫ਼ੌਜਦਾਰੀ ਅਧੀਨ ਜਾਂ ਚਾਲੂ ਸਮੇਂ ਦੌਰਾਨ ਕਿਸੇ ਹੋਰ ਕਾਨੂੰਨ ਦੇ ਕਿਸੇ ਹੋਰ ਨਿਯਮਾਂ ਅਧੀਨ ਇਹ ਨਜ਼ਰਬੰਦੀ authorised ਹੈ ।



OLD SECTION DETAIL

No old sections available.