Go Back
Criminal Procedure Code
Section : 41 C
Control room at districts
ਜ਼ਿਲ੍ਹੇ ਵਿੱਚ ਕੰਟਰੋਲ ਰੂਮ
Control room at districts
ਜ਼ਿਲ੍ਹੇ ਵਿੱਚ ਕੰਟਰੋਲ ਰੂਮ
(1) ਰਾਜ ਸਰਕਾਰ ਪੁਲਿਸ ਕੰਟਰੋਲ ਰੂਮ ਸਥਾਪਿਤ ਕਰੇਗੀ — (a) ਹਰੇਕ ਜ਼ਿਲ੍ਹੇ ਵਿੱਚ, ਅਤੇ (b) ਰਾਜ ਪੱਧਰ ਤੇ' (2) ਰਾਜ ਸਰਕਾਰ, ਹਰੇਕ ਜ਼ਿਲ੍ਹੇ ਦੇ ਕੰਟਰੋਲ ਰੂਮ ਦੇ ਬਾਹਰ ਰੱਖੇ ਗਏ ਸੂਚਨਾ ਬੋਰਡ ਤੇ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੇ ਨਾਮ, ਪਤਾ ਅਤੇ ਪੁਲਿਸ ਅਫ਼ਸਰਾਂ ਦੇ ਨਾਮ ਜਿਨ੍ਹਾਂ ਨੇ ਗ੍ਰਿਫ਼ਤਾਰੀਆਂ ਕੀਤੀਆਂ ਹਨ, ਪ੍ਰਦਰਸ਼ਿਤ ਕਰੇਗੀ (3) ਰਾਜ ਪੱਧਰ ਤੇ ਪੁਲਿਸ ਹੈੱਡਕੁਆਟਰ ਵਿਖੇ ਕੰਟਰੋਲ ਰੂਮ, ਸਮੇਂ-ਸਮੇਂ ਤੇ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ, ਉਹਨਾਂ ਦੇ ਅਪਰਾਧ ਦੀ ਕਿਸਮ ਜਿਸ ਦਾ ਉਨ੍ਹਾਂ ਤੇ ਦੋਸ਼ ਲਾਇਆ ਗਿਆ ਹੈ ਦੇ ਵੇਰਵਾ ਇਕੱਠਾ ਕਰੇਗਾ ਅਤੇ ਆਮ ਜਨਤਾ ਦੀ ਜਾਣਕਾਰੀ ਲਈ ਡਾਟਾ ਬੇਸ ਬਣਾਈ ਰੱਖੇਗਾ।
OLD SECTION DETAIL
No old sections available.