Go Back

Indian Penal Code

Section No Heading View
34ਸਾਂਝੇ ਇਰਾਦੇ ਨੂੰ ਅੱਗੇ ਵਧਾਉਣ ਲਈ ਕਈ ਵਿਅਕਤੀਆਂ ਵੱਲੋਂ ਕੀਤਾ ਗਿਆ ਕੰਮ
96ਪ੍ਰਾਈਵੇਟ ਰੱਖਿਆ ਦੇ ਅਧਿਕਾਰ ਅਧੀਨ ਕੀਤੇ ਗਿਆ ਕੰਮ
97ਸਰੀਰ ਅਤੇ ਜਾਇਦਾਦ ਦੀ ਪ੍ਰਾਈਵੇਟ ਰੱਖਿਆ ਦਾ ਅਧਿਕਾਰ
98ਵਿਗੜ ਚਿੱਤ ਆਦਿ ਵਿਅਕਤੀ ਦੇ ਕੰਮ ਦੇ ਵਿਰੁੱਧ ਪ੍ਰਾਈਵੇਟ ਰੱਖਿਆ ਦਾ ਅਧਿਕਾਰ
99ਜਿਨ੍ਹਾਂ ਕੰਮਾਂ ਵਿਰੁੱਧ ਪ੍ਰਾਈਵੇਟ ਰੱਖਿਆ ਦਾ ਅਧਿਕਾਰ ਨਹੀਂ
100ਸਰੀਰ ਦੀ ਪ੍ਰਾਈਵੇਟ ਰੱਖਿਆ ਦੇ ਅਧਿਕਾਰ ਦਾ ਵਿਸਥਾਰ ਮੌਤ ਕਰਨ ਤੱਕ ਕਦੋਂ ਹੈ
101ਅਜਿਹੇ ਅਧਿਕਾਰ ਦਾ ਵਿਸਥਾਰ ਮੌਤ ਤੋ ਬਿਨਾਂ ਕੋਈ ਹੋਰ ਨੁਕਸਾਨ ਕਰਨ ਤੱਕ ਕਦੋਂ ਹੈ
102ਸਰੀਰ ਦੀ ਪ੍ਰਾਈਵੇਟ ਰੱਖਿਆ ਦੇ ਅਧਿਕਾਰ ਦਾ ਆਰੰਭ ਅਤੇ ਬਣੇ ਰਹਿਣਾ
103ਜਾਇਦਾਦ ਦੀ ਪ੍ਰਾਈਵੇਟ ਰੱਖਿਆ ਦੇ ਅਧਿਕਾਰ ਦਾ ਵਿਸਥਾਰ ਮੌਤ ਕਰਨ ਤੱਕ ਕਦੋਂ ਹੈ
104ਅਜਿਹੇ ਅਧਿਕਾਰ ਦਾ ਵਿਸਥਾਰ ਮੌਤ ਤੋ ਬਿਨਾਂ ਕੋਈ ਹੋਰ ਨੁਕਸਾਨ ਕਰਨ ਤੱਕ ਕਦੋਂ ਹੈ
105ਜਾਇਦਾਦ ਦੀ ਪ੍ਰਾਈਵੇਟ ਰੱਖਿਆ ਦੇ ਅਧਿਕਾਰ ਦਾ ਆਰੰਭ ਅਤੇ ਬਣੇ ਰਹਿਣਾ
106ਮਾਰੂ ਹਮਲੇ ਸਮੇਂ ਪ੍ਰਾਈਵੇਟ ਰੱਖਿਆ ਦਾ ਅਧਿਕਾਰ ਜਦੋਂ ਕਿਸੇ ਨਿਰਦੋਸ਼ ਵਿਅਕਤੀ ਨੂੰ ਨੁਕਸਾਨ ਹੋਣ ਦਾ ਰਿਸਕ ਹੋਵੇ
166 Aਲੋਕ ਸੇਵਕ ਵੱਲੋਂ ਕਾਨੂੰਨ ਅਧੀਨ ਦਿੱਤੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਨਾਂ ਕਰਨ ਦੀ ਸਜਾ
174 Aਧਾਰਾ 82 ਸੀ.ਆਰ.ਪੀ.ਸੀ. 1974 ਤਹਿਤ ਘੋਸ਼ਿਤ ਫ਼ਰਾਰ ਵਿਅਕਤੀ ਦੀ ਗੈਰ ਹਾਜ਼ਰੀ
186ਲੋਕ ਸੇਵਕ ਦੀ ਡਿਊਟੀ ਦੇ ਨਿਭਾਉਣ ਵਿੱਚ ਰੁਕਾਵਟ ਪਾਉਣ ਦੀ ਸਜਾ
187ਲੋਕ ਸੇਵਕ ਦੀ ਕਾਨੂੰਨੀ ਤੋਰ ਤੇ ਸਹਾਇਤਾ ਕਰਨ ਲਈ ਪਾਬੰਦ ਹੋਣ ਤੇ ਸਹਾਇਤਾ ਕਰਨ ਤੋਂ ਇਨਕਾਰ ਕਰਨ ਦੀ ਸਜਾ
221ਗ੍ਰਿਫ਼ਤਾਰ ਕਰਨ ਲਈ ਪਾਬੰਦ ਲੋਕ ਸੇਵਕ ਵੱਲੋਂ ਗ੍ਰਿਫ਼ਤਾਰ ਕਰਨ ਵਿੱਚ ਅਣਗਹਿਲੀ ਕਰਨ ਦੀ ਸਜਾ
222ਲੋਕ ਸੇਵਕ ਵੱਲੋਂ ਜਾਣਬੁੱਝ ਕੇ ਅਣਗਹਿਲੀ ਕਰਨ ਦੀ ਸਜਾ ਜਦੋਂ ਉਸ ਨੇ ਅਜਿਹੇ ਵਿਅਕਤੀ ਨੂੰ ਗ੍ਰਿਫ਼ਤਾਰ ਕਰਨਾ ਹੋਵੇ ਜੋ ਸਜਾ ਦੇ ਹੁਕਮਾਂ ਅਧੀਨ ਹੈ ਜਾਂ ਅਜਿਹੇ ਵਿਅਕਤੀ ਨੂੰ ਗ੍ਰਿਫ਼ਤਾਰ ਕਰਨ ਲਈ ਲੋਕ ਸੇਵਕ ਕਾਨੂੰਨ ਦੁਆਰਾ ਪਾਬੰਦ ਹੈ
223ਅਣਗਹਿਲੀ ਕਰਕੇ ਦੋਸ਼ੀ ਨੂੰ ਹਿਰਾਸਤ ਵਿੱਚ ਭੱਜ ਨਿਕਲਣ ਦੇਣ ਤੇ ਸਜਾ
224ਕਿਸੇ ਵਿਅਕਤੀ ਨੂੰ ਆਪਣੀ ਕਾਨੂੰਨ ਤਹਿਤ ਗ੍ਰਿਫ਼ਤਾਰੀ ਦਾ ਵਿਰੋਧ ਕਰਨ ਦੀ ਸਜਾ
225ਕਿਸੇ ਹੋਰ ਵਿਅਕਤੀ ਨੂੰ ਕਾਨੂੰਨ ਤਹਿਤ ਗ੍ਰਿਫ਼ਤਾਰ ਕਰਨ ਸਮੇਂ ਗ੍ਰਿਫ਼ਤਾਰੀ ਦਾ ਵਿਰੋਧ ਕਰਨਾ ਜਾਂ ਰੁਕਾਵਟ ਪਾਉਣਾ
225 Bਉਸ ਸਮੇਂ ਜਦੋਂ ਕੋਈ ਹੋਰ ਸਜ਼ਾ ਨਿਰਧਾਰਿਤ ਨਹੀਂ ਹੈ, ਕਾਨੂੰਨੀ ਤੌਰ ਤੇ ਫੜੇ ਜਾਣ ਸਮੇਂ ਵਿਰੋਧ ਕਰਨਾ ਜਾਂ ਰੁਕਾਵਟ ਪਾਉਣੀ ਜਾਂ ਭੱਜ ਨਿਕਲਣਾ ਜਾਂ ਛਡਾਉਣਾ
279ਸੜਕ ਤੇ ਲਾਪਰਵਾਹੀ ਨਾਲ ਗੱਡੀ ਚਲਾਉਣ ਜਾਂ ਸਵਾਰ ਹੋ ਕੇ ਚੱਲਣ ਦੀ ਸਜਾ
299ਦੰਡ ਯੋਗ ਮਨੁੱਖ ਹੱਤਿਆ
300ਕਤਲ
301ਜਿਸ ਵਿਅਕਤੀ ਦੀ ਮੌਤ ਕਰਨ ਦਾ ਇਰਾਦਾ ਸੀ, ਉਸ ਦੀ ਜਗ੍ਹਾ ਕਿਸੇ ਹੋਰ ਵਿਅਕਤੀ ਦੀ ਮੌਤ ਕਰ ਦੇਣੀ
302ਕਤਲ ਦੀ ਸਜਾ
304ਦੰਡ ਯੋਗ ਮਨੁੱਖ ਹੱਤਿਆ ਦੀ ਸਜਾ
304 Aਅਣਗਹਿਲੀ ਨਾਲ ਮੌਤ ਦਾ ਕਾਰਨ ਬਣਨਾ
304 Bਦਹੇਜ ਮੌਤ
305ਬੱਚੇ ਜਾਂ ਸ਼ੁਦਾਈ ਵਿਅਕਤੀ ਨੂੰ ਆਤਮ ਹੱਤਿਆ ਦੀ ਸ਼ਹਿ ਦੇਣ ਦੀ ਸਜਾ
306ਆਤਮ ਹੱਤਿਆ ਦੀ ਸ਼ਹਿ ਦੇਣ ਦੀ ਸਜਾ
307ਵਿਅਕਤੀ ਨੂੰ ਕਤਲ ਕਰਨ ਦਾ ਇਰਾਦਾ ਕਰਕੇ ਕਤਲ ਕਰਨ ਦੀ ਕੋਸ਼ਿਸ਼ਾਂ ਕਰਨ ਪ੍ਰੰਤੂ ਵਿਅਕਤੀ ਦਾ ਕਤਲ ਨਾਂ ਹੋਣ ਤੇ ਸਜਾ
309ਖੁਦਕੁਸ਼ੀ ਕਰਨ ਦੀ ਕੋਸ਼ਿਸ਼
319ਸੱਟ
320ਸਖ਼ਤ ਸੱਟ
321ਮਰਜ਼ੀ ਨਾਲ ਨਾਲ ਸੱਟ ਲਾਉਣੀ
322ਮਰਜ਼ੀ ਨਾਲ ਨਾਲ ਸਖ਼ਤ ਸੱਟ ਲਾਉਣੀ
323ਜਾਣ ਬੁਝ ਕੇ ਸੱਟ ਲਾਉਣ ਦੀ ਸਜਾ
324ਖ਼ਤਰਨਾਕ ਹਥਿਆਰਾਂ ਜਾਂ ਚੀਜ਼ਾਂ ਦੀ ਵਰਤੋਂ ਕਰਦੇ ਹੋਏ ਜਾਣ ਬੁੱਝ ਕੇ ਸੱਟ ਲਾਉਣ ਦੀ ਸਜਾ
325ਜਾਣ ਬੁੱਝ ਕੇ ਸਖ਼ਤ ਸੱਟ ਲਾਉਣ ਦੀ ਸਜਾ
326ਖ਼ਤਰਨਾਕ ਹਥਿਆਰਾਂ ਜਾਂ ਚੀਜ਼ਾਂ ਦੀ ਵਰਤੋਂ ਕਰਦੇ ਹੋਏ ਜਾਣ ਬੁੱਝ ਕੇ ਸਖ਼ਤ ਸੱਟ ਲਾਉਣ ਦੀ ਸਜਾ
326 Aਤੇਜ਼ਾਬ ਦੀ ਵਰਤੋਂ ਕਰਦੇ ਹੋਏ ਜਾਣ ਬੁਝ ਕੇ ਸਖ਼ਤ ਸੱਟ ਲਾਉਣ ਤੇ ਸਜਾ
326 Bਜਾਣ ਬੁਝ ਕੇ ਤੇਜ਼ਾਬ ਸੁੱਟਣ ਜਾਂ ਸੁੱਟਣ ਦੀ ਕੋਸ਼ਿਸ਼ਾਂ ਕਰਨ ਦੀ ਸਜਾ
353ਲੋਕ ਸੇਵਕ ਨੂੰ ਆਪਣੀ ਡਿਊਟੀ ਨਿਭਾਉਣ ਤੋ ਰੋਕਣ ਦੇ ਇਰਾਦੇ ਲਈ ਉਸ ਤੇ ਹਮਲਾ ਕਰਨ ਦੀ ਸਜਾ
354ਕਿਸੇ ਇਸਤਰੀ ਦੀ ਲੱਜਾ ਭੰਗ ਕਰਨ ਦੇ ਇਰਾਦੇ ਨਾਲ ਹਮਲਾ ਕਰਨ ਦੀ ਸਜਾ
354 Aਜਿਸਮਾਨੀ ਛੇੜ ਛਿੜ ਦੀ ਸਜਾ ਜਾਂ ਲਿੰਗ ਉਤਪੀੜਨ ਦੀ ਸਜਾ
354 Bਨੰਗਾ ਕਰਨ ਦੇ ਇਰਾਦੇ ਨਾਲ ਇਸਤਰੀ ਤੇ ਹਮਲਾ ਕਰਨ ਦੀ ਸਜਾ
354 Cਇਸਤਰੀ ਦੀ ਪ੍ਰਾਈਵੇਸੀ ਵਿੱਚ ਦਖ਼ਲ ਅੰਦਾਜ਼ਿਆਂ ਦੇਣ ਦੀ ਸਜਾ
354 Dਪਿੱਛਾ ਕਰਨ ਦੀ ਸਜਾ
359ਅਗਵਾ
360ਭਾਰਤ ਵਿੱਚੋਂ ਅਗਵਾ
361ਕਾਨੂੰਨ ਪੂਰਨ ਸਰਪ੍ਰਸਤੀ ਵਿੱਚੋਂ ਅਗਵਾ
362ਉਧਾਲਾ
363ਅਗਵਾ ਕਰਨ ਦੀ ਸਜਾ
363 Aਭੀਖ ਮੰਗਣ ਦੇ ਮੰਤਵ ਨਾਲ ਨਬਾਲਗ ਬੱਚੇ ਨੂੰ ਅਗਵਾ ਕਰਨ ਜਾਂ ਅੰਗਹੀਣ ਕਰਨ ਦੀ ਸਜਾ
364ਕਤਲ ਕਰਨ ਦੇ ਮੰਤਵ ਨਾਲ ਕਿਸੇ ਨੂੰ ਅਗਵਾ ਕਰਨ ਜਾਂ ਉਧਾਲ਼ਨ ਦੀ ਸਜਾ
364 Aਫਿਰੌਤੀ ਲੈਣ ਦੇ ਮੰਤਵ ਲਈ ਅਗਵਾ ਕਰਨ ਦੀ ਸਜਾ
365ਕਿਸੇ ਵਿਅਕਤੀ ਨੂੰ ਗੁਪਤ ਜਾਂ ਦੋਸ਼ ਪੂਰਵਕ ਕੈਦ ਵਿੱਚ ਰੱਖਣ ਦੇ ਇਰਾਦੇ ਨਾਲ ਅਗਵਾ ਕਰਨ ਜਾਂ ਉਧਾਲ਼ਨ ਦੀ ਸਜਾ
366ਇਸਤਰੀ ਨੂੰ ਉਸ ਦੀ ਮਰਜ਼ੀ ਦੇ ਵਿਰੁੱਧ ਵਿਆਹ ਆਦਿ ਕਰਨ ਲਈ ਅਗਵਾ ਕਰਨ, ਉਧਾਲ਼ਨ ਜਾਂ ਪ੍ਰੇਰਨ ਦੀ ਸਜਾ
366 Aਨਬਾਲਗ ਲੜਕੀ ਦੀ ਦਲਾਲੀ ਕਰਨ ਦੀ ਸਜਾ
366 Bਵਿਦੇਸ਼ ਵਿੱਚੋਂ ਲੜਕੀ ਦਰਾਮਦ ਕਰਨ ਦੀ ਸਜਾ
378ਚੋਰੀ
379ਚੋਰੀ ਦੀ ਸਜਾ
380ਰਹਿਣ ਵਾਲੇ ਘਰ ਵਿੱਚ ਚੋਰੀ ਕਰਨ ਤੇ ਸਜਾ
381ਕਲਰਕ ਜਾਂ ਨੌਕਰ ਵੱਲੋਂ ਆਪਣੇ ਮਾਲਕ ਦੇ ਕਬਜ਼ੇ ਵਾਲੀ ਜਾਇਦਾਦ ਦੀ ਚੋਰੀ ਕਰਨ ਤੇ ਸਜਾ
382ਮੌਤ, ਸੱਟ, ਜਾਂ ਰੋਕ ਪਾਉਣ ਦੀ ਤਿਆਰੀ ਕਰਨ ਉਪਰੰਤ ਚੋਰੀ ਕਰਨ ਦੀ ਸਜਾ
383ਜਬਰੀ ਪ੍ਰਾਪਤ ਕੀਤੇ ਜਾਣਾ
384ਜਬਰੀ ਪ੍ਰਾਪਤ (extortion) ਕੀਤੇ ਜਾਣ ਦੀ ਸਜਾ
385ਕਿਸੇ ਵਿਅਕਤੀ ਨੂੰ ਨੁਕਸਾਨ ਦਾ ਡਰ ਪਾਉਣ (extortion ਲਈ) ਦੀ ਸਜਾ
386ਕਿਸੇ ਵਿਅਕਤੀ ਨੂੰ ਮੌਤ ਜਾਂ ਸਖ਼ਤ ਸੱਟ ਦਾ ਡਰਾਵਾ ਦੇ ਕੇ ਜਬਰੀ ਪ੍ਰਾਪਤੀ ਕੀਤੇ ਜਾਣ ਦੀ ਸਜਾ
391ਡਾਕਾ
392ਲੁੱਟ ਕਰਨ ਦੀ ਸਜਾ
393ਲੁੱਟ ਕਰਨ ਦੀ ਕੋਸ਼ਸ਼ ਕਰਨ ਦੀ ਸਜਾ
394ਲੁੱਟ ਕਰਨ ਦੌਰਾਨ ਜਾਣ ਬੁੱਝ ਕੇ ਸੱਟ ਲਾਉਣ ਦੀ ਸਜਾ
395ਡਾਕਾ ਮਾਰਨ ਦੀ ਸਜਾ
399ਡਾਕਾ ਮਾਰਨ ਦੀ ਤਿਆਰੀ ਕਰਨ ਦੀ ਸਜਾ
402ਡਾਕਾ ਮਾਰਨ ਦੇ ਮੰਤਵ ਲਈ ਇਕੱਠੇ ਹੋਣ ਤੇ ਸਜਾ
406ਅਮਾਨਤ ਵਿੱਚ ਖ਼ਿਆਨਤ ਕਰਨ ਦੀ ਸਜਾ
409ਲੋਕ ਸੇਵਕ ਜਾਂ ਬੈਂਕਰ , ਵਪਾਰੀ ਜਾਂ ਏਜੰਟ ਵੱਲੋਂ ਅਮਾਨਤ ਵਿੱਚ ਖ਼ਿਆਨਤ ਕਰਨ ਦੀ ਸਜਾ
411ਚੋਰੀ ਦੀ ਪ੍ਰਾਪਰਟੀ ਬੇਈਮਾਨੀ ਨਾਲ ਪ੍ਰਾਪਤ ਕੀਤੇ ਜਾਣ ਦੀ ਸਜਾ
420ਛੱਲ ਕਰਨਾ ਜਾਂ ਧੋਖਾ ਕਰਨਾ ਦੀ ਸਜਾ
460ਰਾਤ ਨੂੰ ਘਰ ਵਿੱਚ ਲੁਕ ਕੇ ਅਣਅਧਿਕਾਰਤ ਪ੍ਰਵੇਸ਼ ਕਰਦੇ ਸਮੇਂ ਜਾਂ ਘਰ ਭੰਨਦੇ ਸਮੇਂ ਸਾਂਝੇ ਤੋਰ ਤੇ ਸਾਰੇ ਵਿਅਕਤੀ ਸਜਾ ਦੇ ਹੱਕਦਾਰ ਹਨ, ਜੇਕਰ ਉਹਨਾਂ ਵਿੱਚੋਂ ਕਿਸੇ ਇੱਕ ਵੱਲੋਂ ਮੌਤ ਜਾਂ ਸਖ਼ਤ ਸੱਟ ਲਾਈ ਜਾਵੇ।
498 Aਕਿਸੇ ਇਸਤਰੀ ਦੇ ਪਤੀ ਵੱਲੋਂ ਜਾਂ ਪਤੀ ਦੇ ਰਿਸ਼ਤੇਦਾਰਾਂ ਵੱਲੋਂ ਉਸ ਉਪਰ ਜ਼ੁਲਮ ਕਰਨ ਦੀ ਸਜਾ
509ਔਰਤ ਦੀ ਮਰਿਆਦਾ ਦਾ ਅਪਮਾਨ ਕਰਨ ਲਈ word, gesture or act
511ਉਮਰ ਕੈਦ ਜਾਂ ਹੋਰ ਕੈਦ ਨਾਲ ਸਜਾ ਯੋਗ ਅਪਰਾਧ ਕਰਨ ਦੀ ਕੋਸ਼ਸ਼ ਕੀਤੇ ਜਾਣ ਤੇ ਸਜਾ