Go Back
Indian Penal Code
Section : 366 A
ਪੁਲਿਸ ਵੱਲੋਂ ਹੱਥ ਪਾਉਣ ਯੋਗ, ਜ਼ਮਾਨਤ ਅਯੋਗ, ਸੈਸ਼ਨ ਅਦਾਲਤ
ਨਬਾਲਗ ਲੜਕੀ ਦੀ ਦਲਾਲੀ ਕਰਨ ਦੀ ਸਜਾ
ਪੁਲਿਸ ਵੱਲੋਂ ਹੱਥ ਪਾਉਣ ਯੋਗ, ਜ਼ਮਾਨਤ ਅਯੋਗ, ਸੈਸ਼ਨ ਅਦਾਲਤ
ਨਬਾਲਗ ਲੜਕੀ ਦੀ ਦਲਾਲੀ ਕਰਨ ਦੀ ਸਜਾ
ਜੋ ਕੋਈ ਵਿਅਕਤੀ 18 ਸਾਲ ਤੋਂ ਘੱਟ ਉਮਰ ਦੀ ਕਿਸੇ ਨਾਬਾਲਗ ਲੜਕੀ ਨੂੰ ਇਸ ਮੰਤਵ ਨਾਲ ਕਿ ਉਸ ਨੂੰ ਕਿਸੇ ਹੋਰ ਵਿਅਕਤੀ ਨਾਲ ਨਾਜਾਇਜ਼ ਸੈਕਸ ਲਈ ਮਜਬੂਰ ਕੀਤਾ ਜਾਵੇ ਜਾਂ ਵਰਗਲਾਇਆ ਜਾਵੇ ਜਾਂ ਇਸ ਗੱਲ ਨੂੰ ਜਾਣਦੇ ਹੋਏ ਕਿ ਉਸ ਨੂੰ ਅਜਿਹਾ ਕਰਨ ਲਈ ਮਜਬੂਰ ਕੀਤਾ ਜਾਵੇਗਾ, ਕਿਸੇ ਵੀ ਤਰੀਕੇ ਨਾਲ ਕਿਸੇ ਥਾਂ ਤੋਂ ਜਾਣ ਲਈ ਜਾਂ ਕੋਈ ਕੰਮ ਕਰਨ ਲਈ ਉਕਸਾਵੇਗਾ ਤਾਂ ਉਸ ਨੂੰ 10 ਸਾਲ ਤੱਕ ਕੈਦ ਦੀ ਸਜ਼ਾ ਦਿੱਤੀ ਜਾ ਸਕਦੀ ਹੈ ਅਤੇ ਜੁਰਮਾਨਾ ਵੀ ਕੀਤਾ ਜਾ ਸਕਦਾ ਹੈ।
OLD SECTION DETAIL
No old sections available.