Go Back

Indian Penal Code

Section : 379

ਪੁਲਿਸ ਵੱਲੋਂ ਹੱਥ ਪਾਉਣ ਯੋਗ, ਜ਼ਮਾਨਤ ਅਯੋਗ, ਕੋਈ ਮੈਜਿਸਟਰੇਟ

ਚੋਰੀ ਦੀ ਸਜਾ

ਜੇਕਰ ਕੋਈ ਵਿਅਕਤੀ ਚੋਰੀ ਕਰਦਾ ਹੈ ਤਾਂ ਉਸ ਨੂੰ ਦੋਹਾਂ ਵਿੱਚੋਂ ਕਿਸੇ ਤਰਾਂ ਦੀ 3 ਸਾਲ ਤੱਕ ਕੈਦ ਜਾਂ ਜੁਰਮਾਨਾ ਜਾਂ ਦੋਹਾਂ ਦੀ ਸਜ਼ਾ ਦਿੱਤੀ ਜਾ ਸਕਦੀ ਹੈ।



OLD SECTION DETAIL

No old sections available.