Go Back

Indian Penal Code

Section : 106

Right of private defence against deadly assault when there is risk of harm to innocent person

ਮਾਰੂ ਹਮਲੇ ਸਮੇਂ ਪ੍ਰਾਈਵੇਟ ਰੱਖਿਆ ਦਾ ਅਧਿਕਾਰ ਜਦੋਂ ਕਿਸੇ ਨਿਰਦੋਸ਼ ਵਿਅਕਤੀ ਨੂੰ ਨੁਕਸਾਨ ਹੋਣ ਦਾ ਰਿਸਕ ਹੋਵੇ

ਜੇਕਰ ਕਿਸੇ ਹਮਲੇ ਦੇ ਵਿਰੁੱਧ ਨਿੱਜੀ ਬਚਾਅ ਦੇ ਅਧਿਕਾਰ ਦੀ ਵਰਤੋ ਕਰਦੇ ਹੋਏ ਜੋ ਮੌਤ ਦੇ ਖ਼ਦਸ਼ੇ ਦਾ ਕਾਰਨ ਬਣਦਾ ਹੈ, defender ਇਨ੍ਹਾਂ ਸਥਿਤ ਹੋਵੇ ਕਿ ਉਹ ਕਿਸੇ ਬੇਕਸੂਰ ਵਿਅਕਤੀ ਨੂੰ ਨੁਕਸਾਨ ਪਹੁੰਚਾਏ ਬਿਨਾਂ ਉਸ ਅਧਿਕਾਰ ਦੀ ਪ੍ਰਭਾਵੀ ਵਰਤੋ ਨਹੀਂ ਕਰ ਸਕਦਾ, ਫਿਰ ਵੀ ਨਿੱਜੀ ਰੱਖਿਆ ਦੇ ਅਧਿਕਾਰ ਦਾ ਵਿਸਥਾਰ ਉਸ ਜੋਖ਼ਮ ਨੂੰ ਚਲਾਉਣ ਤੱਕ ਹੈ। ਉਦਾਹਰਨ :- A ਨੂੰ ਮਾਰ ਦੇਣ ਦੇ ਇਰਾਦੇ ਨਾਲ ਭੀੜ ਦੁਆਰਾ ਉਸ ਤੇ ਹਮਲਾ ਕੀਤਾ ਜਾਂਦਾ ਹੈ। A ਉਸ ਭੀੜ ਤੇ ਫਾਇਰ ਕੀਤੇ ਬਿਨਾਂ ਆਪਣੀ ਰੱਖਿਆ ਨਹੀਂ ਕਰ ਸਕਦਾ ਪਰ ਭੀੜ ਵਿੱਚ ਛੋਟੇ ਛੋਟੇ ਬੱਚੇ ਵੀ ਸ਼ਾਮਲ ਹਨ ਅਤੇ ਉਹ ਉਹਨਾਂ ਛੋਟੇ ਬੱਚਿਆ ਨੂੰ ਨੁਕਸਾਨ ਪਹੁੰਚਣ ਦੇ ਜੋਖ਼ਮ ਤੋਂ ਬਿਨਾਂ ਫਾਇਰ ਨਹੀਂ ਕਰ ਸਕਦਾ। ਜੇਕਰ ਇਸ ਤਰ੍ਹਾਂ ਫਾਇਰ ਕਰਨ ਨਾਲ ਉਹਨਾਂ ਬੱਚਿਆਂ ਵਿੱਚੋਂ ਕਿਸੇ ਨੂੰ ਨੁਕਸਾਨ ਹੁੰਦਾ ਹੈ ਤਾਂ A ਨੇ ਕੋਈ ਅਪਰਾਧ ਨਹੀਂ ਕੀਤਾ।



OLD SECTION DETAIL

No old sections available.