Go Back
Indian Penal Code
Section : 361
Kidnapping from lawful guardianship
ਕਾਨੂੰਨ ਪੂਰਨ ਸਰਪ੍ਰਸਤੀ ਵਿੱਚੋਂ ਅਗਵਾ
Kidnapping from lawful guardianship
ਕਾਨੂੰਨ ਪੂਰਨ ਸਰਪ੍ਰਸਤੀ ਵਿੱਚੋਂ ਅਗਵਾ
ਜੇਕਰ ਕੋਈ ਵਿਅਕਤੀ 16 ਸਾਲ ਤੋ ਘੱਟ ਉਮਰ ਦੇ ਨਾਬਾਲਗ ਲੜਕੇ ਨੂੰ ਜਾਂ 18 ਸਾਲ ਤੋ ਘੱਟ ਉਮਰ ਦੀ ਨਾਬਾਲਗ ਲੜਕੀ ਨੂੰ ਜਾਂ ਪਾਗਲ ਵਿਅਕਤੀ ਨੂੰ ਉਹਨਾਂ ਦੀ ਕਾਨੂੰਨੀ ਸਰਪ੍ਰਸਤੀ ਵਿੱਚੋਂ ਸਰਪ੍ਰਸਤ ਦੀ ਸਹਿਮਤੀ ਤੋਂ ਬਿਨਾਂ ਜਾਂ ਬਹਿਕਾ-ਫੁਸਲਾ ਕੇ ਲੈ ਜਾਂਦਾ ਹੈ ਤਾਂ ਕਿਹਾ ਜਾਵੇਗਾ ਕਿ ਕਾਨੂੰਨ-ਪੂਰਨ ਸਰਪ੍ਰਸਤੀ ਵਿੱਚੋਂ ਅਗਵਾ ਕੀਤਾ ਗਿਆ ਹੈ। ਵਿਆਖਿਆ- ਇਸ ਧਾਰਾ ਵਿੱਚ ਕਾਨੂੰਨੀ ਸਰਪ੍ਰਸਤ ਸ਼ਬਦਾਂ ਵਿੱਚ ਅਜਿਹੇ ਨਾਬਾਲਗ ਜਾਂ ਹੋਰ ਵਿਅਕਤੀ ਦੀ ਦੇਖਭਾਲ ਜਾਂ ਹਿਰਾਸਤ ਲਈ ਕਾਨੂੰਨੀ ਤੌਰ ਤੇ ਥਾਪਿਆ ਗਿਆ ਕੋਈ ਵੀ ਵਿਅਕਤੀ ਸ਼ਾਮਲ ਹੈ। ਅਪਵਾਦ- ਇਸ ਧਾਰਾ ਦਾ ਵਿਸਤਾਰ ਕਿਸੇ ਅਜਿਹੇ ਵਿਅਕਤੀ ਦੇ ਕੰਮ ਤੇ ਨਹੀਂ ਹੈ ਜਿਸ ਨੂੰ good faith ਨਾਲ ਇਹ ਵਿਸ਼ਵਾਸ ਹੈ ਕਿ ਉਹ ਕਿਸੇ ਨਾਜਾਇਜ਼ ਬੱਚੇ ਦਾ ਪਿਤਾ ਹੈ ਜਾਂ ਜਿਸ ਨੂੰ good faith ਨਾਲ ਇਹ ਵਿਸ਼ਵਾਸ ਹੈ ਕਿ ਉਹ ਅਜਿਹੇ ਬੱਚੇ ਦੀ ਕਾਨੂੰਨੀ ਸਾਂਭ-ਸੰਭਾਲ ਦਾ ਹੱਕਦਾਰ ਹੈ ਪਰ ਜੇਕਰ ਅਜਿਹਾ ਕੰਮ ਅਨੈਤਿਕ ਜਾਂ ਗੈਰ ਕਾਨੂੰਨੀ ਉਦੇਸ਼ ਲਈ ਨਾਂ ਕੀਤਾ ਗਿਆ ਹੋਵੇ।
OLD SECTION DETAIL
No old sections available.