24 | ਪ੍ਰੇਰਨਾ ਧਮਕੀ ਜਾਂ ਵਚਨ ਦੁਆਰਾ ਕਰਾਇਆ ਗਿਆ ਇਕਬਾਲ ਫ਼ੌਜਦਾਰੀ ਕਾਰਵਾਈ ਵਿੱਚ ਕਦੋਂ irrelevant ਹੁੰਦਾ ਹੈ। | |
25 | ਪੁਲਿਸ ਅਫ਼ਸਰ ਨੂੰ ਦਿੱਤਾ ਗਿਆ ਇਕਬਾਲੀਆ ਬਿਆਨ -- ਪਰੂਵ ਨਾਂ ਹੋਣਾ | |
26 | ਪੁਲਿਸ ਦੀ ਹਿਰਾਸਤ ਵਿੱਚ ਹੁੰਦਿਆਂ ਹੋਇਆ ਦੋਸ਼ੀ ਵਿਅਕਤੀ ਦੁਆਰਾ ਦਿੱਤਾ ਗਿਆ ਇਕਬਾਲੀਆ ਬਿਆਨ ਉਸ ਦੇ ਵਿਰੁੱਧ ਪਰੂਵ ਨਾਂ ਕੀਤਾ ਜਾਣਾ | |
27 | ਦੋਸ਼ੀ ਪਾਸੋਂ ਪ੍ਰਾਪਤ ਕੀਤੀ ਗਈ ਜਾਣਕਾਰੀ ਕਿੰਨੀ ਕੁ ਪਰੂਵ ਕੀਤੀ ਜਾ ਸਕਦੀ ਹੈ | |
32 | ਉਹਨਾਂ ਕੇਸਾਂ ਵਿੱਚ ਦਿੱਤੀ ਗਈ ਸਟੇਟਮੈਂਟ ਜਿਨ੍ਹਾਂ ਵਿੱਚ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਜਾਂ ਲੱਭ ਨਹੀ ਸਕਦਾ, ਕਦੋਂ relevant ਹੈ | |