Go Back

Punjab Police Act, 2007

Section : 46

Police officers always to be on duty

ਪੁਲਿਸ ਅਧਿਕਾਰੀ ਹਮੇਸ਼ਾ ਹੀ ਡਿਊਟੀ ਪਰ ਹਾਜ਼ਰ ਹੀ ਸਮਝੇ ਜਾਣਗੇ

ਹਰੇਕ ਪੁਲਿਸ ਅਫ਼ਸਰ ਨੂੰ ਹਮੇਸ਼ਾ ਹੀ ਡਿਊਟੀ ਤੇ ਹਾਜ਼ਰ ਸਮਝਿਆ ਜਾਵੇਗਾ। ਉਸ ਨੂੰ ਕਿਸੇ ਵੀ ਸਮੇਂ ਰਾਜ ਦੇ ਜਾਂ ਰਾਜ ਤੋ ਬਾਹਰ ਦੇ ਕਿਸੇ ਵੀ ਹਿੱਸੇ ਵਿਚ ਤਾਇਨਾਤ ਕੀਤਾ ਜਾ ਸਕਦਾ ਹੈ।



OLD SECTION DETAIL

No old sections available.